5 mistakes that Diabetics should avoid

.

DR.R.P.S.CHAWLA (DIABETES REVERSAL EXPERT)

5/21/20251 min read

flat-lay photography of assorted-variety of stir fried and vegetable foods
flat-lay photography of assorted-variety of stir fried and vegetable foods

🍽️ 5 Dinner Mistakes Diabetic Patients Should Avoid

1️⃣ Skipping Dinner ❌🍲
Skipping meals may lead to low sugar at night or binge eating later.
👉 Always eat a light, balanced dinner.

2️⃣ Overeating Carbohydrates 🍞🍚🍝
Too many carbs (like rice, bread, or pasta) cause sugar spikes.
👉 Choose complex carbs like millets, quinoa, or oats in moderation.

3️⃣ Late-Night Dinners 🌙⏰
Eating too close to bedtime affects sugar control and digestion.
👉 Finish your dinner 2-3 hours before sleeping.

4️⃣ Fried & Sugary Foods 🍟🍬❌
Deep-fried snacks, desserts, and sweetened drinks worsen insulin resistance.
👉 Go for steamed, grilled, or lightly sautéed foods.

5️⃣ No Protein or Fiber 🍗🥦🚫
A carb-only dinner is a recipe for glucose spikes.
👉 Include lean proteins (paneer, tofu, dal) and fiber-rich veggies for better control.

Eat smart, sleep well, and take control of your sugar!

🔁 Save & share this with someone who needs it.
🌿 Powered by AYURAFT – Reversing Diabetes Naturally

🍽️ ਸ਼ੁਗਰ ਦੇ ਮਰੀਜ਼ਾਂ ਨੂੰ ਰਾਤ ਦੇ ਖਾਣੇ ਦੌਰਾਨ ਇਹ 5 ਗਲਤੀਆਂ ਨਹੀਂ ਕਰਣੀਆਂ ਚਾਹੀਦੀਆਂ

1️⃣ ਰਾਤ ਦਾ ਖਾਣਾ ਛੱਡਣਾ ❌🍲
ਰਾਤ ਦਾ ਖਾਣਾ ਨਾ ਖਾਣ ਨਾਲ ਰਾਤ ਨੂੰ ਬਲੱਡ ਸ਼ੁਗਰ ਘੱਟ ਹੋ ਸਕਦੀ ਹੈ ਜਾਂ ਫਿਰ ਬਾਅਦ ਵਿੱਚ ਜ਼ਿਆਦਾ ਖਾਣ ਦੀ ਇੱਛਾ ਹੋ ਸਕਦੀ ਹੈ।
👉 ਹਮੇਸ਼ਾ ਹਲਕਾ ਤੇ ਸੰਤੁਲਿਤ ਖਾਣਾ ਖਾਓ।

2️⃣ ਕਾਰਬੋਹਾਈਡਰੇਟ ਜ਼ਿਆਦਾ ਖਾਣਾ 🍞🍚🍝
ਚੌਲ, ਰੋਟੀਆਂ ਜਾਂ ਪਾਸਤਾ ਵਰਗੇ ਜ਼ਿਆਦਾ ਕਾਰਬ ਖਾਣ ਨਾਲ ਸ਼ੁਗਰ ਲੈਵਲ ਤੁਰੰਤ ਵਧ ਜਾਂਦੀ ਹੈ।
👉 ਬਾਜਰਾ, ਜੋ, ਜਾਂ ਓਟਸ ਵਰਗੇ ਕੰਪਲੈਕਸ ਕਾਰਬ ਵਰਤੋ – ਸਰੀਰ ਨੂੰ ਹੌਲੀ-ਹੌਲੀ ਇਨਰਜੀ ਦਿੰਦੇ ਹਨ।

3️⃣ ਬਹੁਤ ਦੇਰ ਨਾਲ ਰਾਤ ਦਾ ਖਾਣਾ ਖਾਣਾ 🌙⏰
ਸੌਣ ਤੋਂ ਥੋੜ੍ਹੀ ਦੇਰ ਪਹਿਲਾਂ ਖਾਣਾ ਖਾਣ ਨਾਲ ਪਚਣ ਅਤੇ ਸ਼ੁਗਰ ਨਿਯੰਤਰਣ ਵਿੱਚ ਰੁਕਾਵਟ ਆਉਂਦੀ ਹੈ।
👉 ਰਾਤ ਦਾ ਖਾਣਾ ਸੌਣ ਤੋਂ 2–3 ਘੰਟੇ ਪਹਿਲਾਂ ਖਤਮ ਕਰ ਲਵੋ।

4️⃣ ਤਲੀ ਹੋਈਆਂ ਤੇ ਮਿੱਠੀਆਂ ਚੀਜ਼ਾਂ ਖਾਣਾ 🍟🍬❌
ਤਲੀ ਹੋਈਆਂ ਵਸਤਾਂ ਜਾਂ ਮਿਠਾਈਆਂ ਇਨਸੁਲਿਨ ਰੋਧਤਾ ਵਧਾਉਂਦੀਆਂ ਹਨ ਅਤੇ ਵਜ਼ਨ ਚੜ੍ਹਾਉਂਦੀਆਂ ਹਨ।
👉 ਭਾਫ਼ ਵਿੱਚ ਪਕਾਈਆਂ, ਗ੍ਰਿੱਲ ਕੀਤੀਆਂ ਜਾਂ ਘਿਊ ਘੱਟ ਵਰਤੀਆਂ ਰੈਸੀਪੀਆਂ ਚੁਣੋ।

5️⃣ ਪ੍ਰੋਟੀਨ ਤੇ ਫਾਈਬਰ ਦੀ ਘਾਟ 🍗🥦🚫
ਸਿਰਫ਼ ਕਾਰਬੋਹਾਈਡਰੇਟ ਵਾਲਾ ਖਾਣਾ ਰਾਤ ਨੂੰ ਸ਼ੁਗਰ ਲੈਵਲ ਵਧਾ ਸਕਦਾ ਹੈ।
👉 ਪਨੀਰ, ਦਾਲ, ਟੋਫੂ ਅਤੇ ਹਰੀ ਸਬਜ਼ੀਆਂ ਨੂੰ ਪਲੇਟ ਵਿੱਚ ਜ਼ਰੂਰ ਸ਼ਾਮਲ ਕਰੋ।

ਸਮਝਦਾਰੀ ਨਾਲ ਖਾਓ, ਚੰਗੀ ਨੀਂਦ ਲਓ, ਅਤੇ ਆਪਣੀ ਸ਼ੁਗਰ ਤੇ ਕਾਬੂ ਪਾਓ!

🔁 ਇਸ ਪੋਸਟ ਨੂੰ ਸੇਵ ਕਰੋ ਤੇ ਆਪਣੇ ਪਰਿਵਾਰ ਜਾਂ ਦੋਸਤਾਂ ਨਾਲ ਸ਼ੇਅਰ ਕਰੋ।
🌿 AYURAFT ਵਲੋਂ – ਕਿਸੇ ਵੀ ਦਵਾਈ ਤੋਂ ਬਿਨਾਂ, ਕੁਦਰਤੀ ਤਰੀਕੇ ਨਾਲ ਡਾਇਬਟੀਜ਼ ਰੀਵਰਸ ਕਰੋ

ayuraft.com© 2026. All Rights Reserved.DR.R.P.S.CHAWLA

DISCLAMER: All information provided on this website is not intended to diagnose,prevent treat or cure any disease.Always consult a licensed medical professional for your health condition. READ MORE..

By using,readig or accessing any page on this website,you agree that you have read, understood and will abide by the terms and conditions of USE,DISCLAMER and PRIVACY POLICY.